ਮੁੰਬਈ — ਤੁਸੀਂ ਹਮੇਸ਼ਾ ਵਿਦੇਸ਼ੀ ਔਰਤਾਂ ਅਤੇ ਮਰਦਾਂ ਨੂੰ ਹੀ 'ਬੌਡੀ ਬਿਲਡਿੰਗ' ਕਰਦੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਭਾਰਤ ਦੀ ਇਕ ਇਸ ਤਰ੍ਹਾਂ ਦੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ 'ਮਿਸ ਏਸ਼ਿਆ ਬੌਡੀ ਬਿਲਡਿੰਗ ਚੈਂਪਿਅਨਸ਼ਿਪ' ਜਿੱਤ ਚੁੱਕੀ ਹੈ। ਜੀ ਹਾਂ ਯਾਸ਼ਮਿਨ ਮਾਨਕ ਨਾਮਕ ਮਹਿਲਾਂ 'ਬੌਡੀ ਬਿਲਡਿੰਗ' 'ਚ ਭਾਰਤ ਦਾ ਨਾਮ ਰੌਸ਼ਣ ਕਰ ਚੁੱਕੀ ਹੈ।
ਚੰਡੀਗੜ੍ਹ ਦੀ ਰਹਿਣ ਵਾਲੀ ਯਾਸ਼ਮੀਨ ਮਿਸ ਇੰਡਿਆ ਡਬਲਜ਼ 'ਚ ਸੋਨ ਅਤੇ 'ਮਿਸ ਏਸ਼ਿਆ ਚੈਂਪਿਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾਂ ਹੈ। ਬਚਪਨ 'ਚ ਯਾਸ਼ਮੀਨ ਇਕ ਦਵਾਈ ਦੇ ਕਾਰਨ ਬਹੁਤ ਬੀਮਾਰ ਹੋ ਗਈ ਸੀ। ਜਿਸ ਦੇ ਕਾਰਨ ਉਸਦੇ ਵਾਲ ਤੇਜ਼ੀ ਨਾਲ ਡਿੱਗਣ ਲੱਗ ਗਏ ਅਤੇ ਸਰੀਰ 'ਤ ਅਜੀਬ ਜਿਹੇ ਨਿਸ਼ਾਨ ਪੈ ਗਏ। ਜਿਸ ਦੇ ਕਾਰਨ ਉਹ ਬਾਕੀ ਕੁੜੀਆਂ ਦੇ ਮੁਕਾਬਲੇ ਘੱਟ ਘੱਟ ਖੂਬਸੂਰਤ ਦਿੱਖਣ ਲੱਗ ਗਈ। ਡਾਕਟਰ ਨੇ ਉਨ੍ਹਾਂ ਨੂੰ ਕਸਰਤ ਕਰਨ ਦੀ ਸਲਾਹ ਦਿੱਤੀ। ਯਾਸ਼ਮਿਨ ਨੇ ਮਸਲ ਬਣਾਉਣ ਦਾ ਮਨ ਬਣਾ ਲਿਆ ਅਤੇ 'ਬੌਡੀ ਬਿਲਡਿੰਗ' ਵੱਲ ਰੁਝਾਨ ਹੋ ਗਿਆ। ਅੱਜ ਦੇ ਸਮੇਂ ਇਹ ਹਰ ਲੜਕੀ ਲਈ ਪ੍ਰੇਰਨਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣਾ ਇਕ ਜਿਮ ਵੀ ਖੋਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਸਰੀਰ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਜਿਸ ਕਾਰਨ ਉਹ ਹੋਰ ਹਾਨੀਕਾਰਕ ਪ੍ਰਭਾਵਾਂ ਤੋਂ ਬਚ ਸਕਣ। ਬਲਿਡੰਿ
ਸਰਦੀਆਂ 'ਚ 'ਬਲੇਜ਼ਰ' ਪਾ ਕੇ ਵੀ ਦਿੱਖ ਸਕਦੇ ਹੋ ਸਟਾਈਲਿਸ਼
NEXT STORY